Better Health Channel
betterhealth.vic.gov.au Department of Health
betterhealth.vic.gov.au Department of Health
  • ਤੁਸੀਂ ਆਪਣੇ ਬੱਚੇ ਨੂੰ ਦਿਲ ਦਹਿਲਾ ਦੇਣ ਵਾਲੇ ਜਾਂ ਡਰਾਉਣੇ ਅਨੁਭਵਾਂ ਤੋਂ ਉਭਰਨ ਵਿੱਚ ਮੱਦਦ ਕਰ ਸਕਦੇ ਹੋ। ਇਨ੍ਹਾਂ ਅਨੁਭਵਾਂ ਵਿੱਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ: ਕਾਰ ਹਾਦਸੇ, ਜੰਗਲਾਂ ਦੀ ਅੱਗ ਜਾਂ ਹੜ੍ਹਾਂ, ਪਰਿਵਾਰ ਵਿੱਚ ਅਚਾਨਕ ਬਿਮਾਰੀ ਜਾਂ ਮੌਤ, ਅਪਰਾਧ, ਦੁਰਵਿਵਹਾਰ ਜਾਂ ਹਿੰਸਾ।
  • ਬੱਚੇ ਦੇਖਣਗੇ ਕਿ: ਤੁਸੀਂ ਖੁਦ ਕਿਸੇ ਸੰਕਟ ਨਾਲ ਕਿਵੇਂ ਨਜਿੱਠਦੇ ਹੋ, ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਵਿਵਹਾਰ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹੋ।
  • ਇਹ ਸੁਝਾਅ ਤੁਹਾਨੂੰ ਆਪਣੇ ਬੱਚੇ ਨਾਲ ਉਨ੍ਹਾਂ ਦੇ ਅਨੁਭਵਾਂ ਬਾਰੇ ਗੱਲਬਾਤ ਕਰਨ ਵਿੱਚ ਮੱਦਦ ਕਰ ਸਕਦੇ ਹਨ। ਆਪਣੇ ਬੱਚੇ ਨੂੰ ਤੱਥਾਂ ਨੂੰ ਇਸ ਤਰੀਕੇ ਨਾਲ ਦੱਸਣਾ ਮਹੱਤਵਪੂਰਨ ਹੈ ਕਿ ਉਹ ਉਨ੍ਹਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਸਮਝ ਸਕਣ।
  • ਤੁਸੀਂ ਹਮੇਸ਼ਾ ਪੇਸ਼ੇਵਰ ਸਹਾਇਤਾ ਲੈ ਸਕਦੇ ਹੋ। ਸ਼ੁਰੂਆਤ ਕਰਨ ਲਈ ਸਭ ਤੋਂ ਚੰਗੀ ਥਾਂ ਤੁਹਾਡਾ ਪਰਿਵਾਰਕ GP (ਡਾਕਟਰ) ਹੈ।

Give feedback about this page

More information

Reviewed on: 28-07-2025